View Status 01KYV5E3K7JCYGNQ1TB6241GJC
Family

ਜੋ ਇਨਸਾਨ ਰਿਸ਼ਤਿਆਂ ਵਿੱਚ ਚਲਾਕੀਆਂ ਕਰਦਾ ਹੈ ਉਸਨੂੰ ਇੱਕ ਦਿਨ ਇੱਕਲੇ ਹੀ ਰਹਿਣਾ ਪੈਂਦਾ ਹੈ...

View Status 01KYR6QCESDTKB0NA8S5TRBDF8
Family

ਰਿਸ਼ਤਿਆਂ ਵਿੱਚ ਕਦੇ ਵੀ ਇਹੋ ਜਿਹੀ ਬਹਿਸ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਬਹਿਸ ਤਾਂ ਜਿੱਤ ਜਾਓ ਪਰ ਰਿਸ਼ਤੇ ਹਰ ਜਾਓ...

View Status 01KTJJF1ZQND6PMMDQ97KK0X7J
Family

ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...

View Status 01KTJGY9BYKM5J1J8KKCZ9GFBP
Family

ਰਲ ਕੇ ਬਰਦਾਸ਼ਤ ਕੀਤੀਆਂ ਮੁਸੀਬਤਾਂ, ਅਨੰਦਮਈ ਰਿਸ਼ਤੇ ਉਸਾਰਦੀਆਂ ਹਨ...

View Status 01KTJGVMMGN6KNRY8KW8VQAE93
Family

ਜੇ ਕੋਈ ਤੁਹਾਨੂੰ ਰੁੱਸਿਆਂ ਨੂੰ ਮਨਾ ਰਿਹਾ ਹੈ ਤਾਂ ਮੰਨ ਜਾਓ ਅਤੇ ਜੇਕਰ ਕੋਈ ਤੁਹਾਡੇ ਨਾਲ ਗੁੱਸੇ ਹੈ ਤਾਂ ਉਸਨੂੰ ਤੁਸੀਂ ਮਨਾ ਲਉ। ਇਹ ਸਭ ਤੋਂ ਸੌਖਾ ਤਰੀਕਾ ਹੈ ਖੁਸ਼ ਰਹਿਣ ਦਾ...

You've reached the end of Love!
Recommended

"Status" You May Like

A curated collection of wisdom and inspiration across different themes.

Explore More
View Status 01KSXYFVXSTTVXXPTPA3A446KE
Birthday

ਸੱਚੀ ਯਾਰੀ ਇੱਕ ਉਹ ਅਨਮੋਲ ਤੋਹਫ਼ਾ ਹੈ ਜੋ ਰੱਬ ਹਰ ਕਿਸੇ ਨੂੰ ਨਹੀਂ ਦਿੰਦਾ, ਮੈਂ ਖੁਸ਼ਕਿਸਮਤ ਹਾਂ ਜੋ ਮੈਨੂੰ ਤੇਰੇ ਵਰਗਾ ਯਾਰ ਮਿਲਿਆ। ਜਨਮਦਿਨ ਮੁਬਾਰਕ...

View Status 01KSXY70HDNM7S5AJP06YWCC74
Birthday

ਭੈਣੇ, ਤੂੰ ਮੇਰੀ ਜ਼ਿੰਦਗੀ ਦਾ ਇੱਕ ਉਹ ਸੋਹਣਾ ਫੁੱਲ ਹੈਂ ਜਿਸਦੀ ਮਿੱਠੀ ਮਹਿਕ ਕਦੇ ਵੀ ਖਤਮ ਨਹੀਂ ਹੁੰਦੀ। ਹੈਪੀ ਬਰਥਡੇ...

View Status 01KT1DJSH916MCKHRV932TGZTH
Love Punjabi Shayari

ਗ਼ਮਾਂ ਦੀ ਰਾਤ ਲੰਮੀ ਹੈ,
ਜਾਂ ਮੇਰੇ ਗੀਤ ਲੰਮੇ ਨੇ,
ਨਾ ਭੈੜੀ ਰਾਤ ਮੁੱਕਦੀ ਹੈ,
ਨਾ ਮੇਰੇ ਗੀਤ ਮੁੱਕਦੇ ਨੇ...

View Status 01KSXX5KJEH4ERHT5J9A7RD972
Birthday

ਮਾਂ, ਤੇਰੇ ਚਿਹਰੇ ਦੀ ਪਿਆਰੀ ਮੁਸਕਾਨ ਨਾਲ ਹੀ ਮੇਰੇ ਹਰ ਦਿਨ ਦੀ ਖੂਬਸੂਰਤ ਸ਼ੁਰੂਆਤ ਹੁੰਦੀ ਹੈ। ਮੇਰੀ ਪਿਆਰੀ ਮਾਂ ਨੂੰ ਜਨਮਦਿਨ ਮੁਬਾਰਕ...

View Status 01KTJGRN2EZSA2NF80VZ656Q7A
Motivation

ਮੁਸੀਬਤਾਂ ਸਭ ਤੇ ਆਉਂਦੀਆਂ ਨੇ, ਕੋਈ ਬਿਖਰ ਜਾਂਦਾ ਹੈ ਕੋਈ ਨਿਖ਼ਰ ਜਾਂਦਾ ਹੈ...

View Status 01M1X7WYJMGB9F8C2NKESEQ639
Life Truth

ਜਿੰਮੇਵਾਰੀਆਂ ਅਕਸਰ ਸ਼ੌਂਕ ਨੂੰ ਮਾਰ ਦੇਂਦੀਆਂ ਹਨ। ਪਰ ਸ਼ੌਂਕ ਹੀ ਹੁੰਦੇ ਨੇ ਜੋ ਜ਼ਿੰਦਗੀ ਵਿੱਚ ਉਤਸ਼ਾਹ ਬਣਾਈ ਰੱਖਦੇ ਹਨ। ਇਸ ਲਈ ਆਪਣੇ ਸ਼ੌਂਕ ਜਿਓੰਦੇ ਰੱਖਣੇ ਬਹੁਤ ਜਰੂਰੀ ਹਨ...

View Status 01M1X6069SKQMZM8FMFNMZHD6H
Confidence

ਕੋਈ ਵੀ ਇਨਸਾਨ ਸੰਪੂਰਣ ਨਹੀਂ ਹੁੰਦਾ, ਗ਼ਲਤੀਆਂ ਸਭ ਕਰਦੇ ਹਨ। ਪਰ ਗ਼ਲਤੀਆਂ ਨੂੰ ਆਦਤ ਨਹੀਂ ਬਣਨ ਦੇਣਾ ਚਾਹੀਦਾ ਕਿਉਂਕਿ ਗਲਤੀ ਸੁਧਾਰਨੀ ਸੌਖੀ ਹੈ ਪਰ ਆਦਤਾਂ ਨਹੀਂ।

View Status 01M1X7XMQDG2VVJQDKCHYVG0XW
Hardwork

ਜੇਕਰ ਅਸੀਂ ਆਉਣ ਵਾਲੇ ਕੱਲ ਦੀ ਹਸੀਨ ਸਵੇਰ ਵੇਖਣਾ ਚਾਉਂਦੇ ਹਾਂ ਤਾਂ ਸਾਨੂੰ ਆਪਣੇ ਅੱਜ ਦੀਆਂ ਕਾਲੀਆਂ ਰਾਤਾਂ ਦਾ ਸਾਹਮਣਾ ਕਰਨਾ ਹੀ ਪਵੇਗਾ।

View Status 01KYR7E39F25QCVY76B6Y84EEK
Life Truth

ਚਿੰਤਾ ਆਉਣ ਵਾਲੇ ਕੱਲ ਦੀਆਂ ਸਮਸਿਆਵਾਂ ਨੂੰ ਦੂਰ ਨਹੀਂ ਕਰ ਸਕਦੀ ਪਰ ਅੱਜ ਦੇ ਸਕੂਨ ਨੂੰ ਜ਼ਰੂਰ ਦੂਰ ਕਰ ਸਕਦੀ ਹੈ...

View Status 01KTJJCE1VSBNQBFE10HWSF0KJ
Life Truth

ਕੋਈ ਵੀ ਇਹੋ ਜਿਹੀ ਸ਼ੈਅ ਜਿਸਤੋਂ ਅਸੀਂ ਆਪਣੇ ਘਰਦੇ ਜੀਆਂ ਨੂੰ ਬਚਾਉਣਾ ਚਾਉਂਦੇ ਹਾਂ ਉਸਨੂੰ ਘਰ ਤੋਂ ਬਾਹਰ ਵੀ ਵੰਡਣ ਤੋਂ ਗੁਰੇਜ਼ ਕਰੋ...

View Status 01KYR6R3H2BP72E23NYJ88H7BN
Hardwork

ਅਕਸਰ ਲੋਕ ਆਪਣੇ ਕੰਮ ਨੂੰ ਬੋਝ ਸਮਝਦੇ ਹਨ ਤੇ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਦੱਸਦੇ ਹਨ। ਪਰ ਜਿਸ ਕੰਮ ਨਾਲ ਸਾਡੀ ਜ਼ਿੰਦਗੀ ਚਲਦੀ ਹੈ, ਸਾਡੇ ਘਰ ਚੱਲਦੇ ਹਨ ਉਸ ਨਾਲ ਸਾਨੂੰ ਪਿਆਰ ਕਰਨਾ ਚਾਹੀਦਾ ਹੈ...

View Status 01KSXYNPYYV6FS6J3ME38W0ZK4
Birthday

ਮੇਰੇ ਆਉਂਦੇ-ਜਾਂਦੇ ਹਰ ਸਾਹ ਵਿੱਚ ਸਿਰਫ ਤੇ ਸਿਰਫ ਤੇਰਾ ਨਾਮ ਹੀ ਵਸਦਾ ਹੈ। ਤੂੰ ਹੀ ਮੇਰਾ ਅੱਜ ਹੈਂ ਤੇ ਤੂੰ ਹੀ ਮੇਰਾ ਕੱਲ੍ਹ। ਜਨਮਦਿਨ ਮੁਬਾਰਕ...

View Status 01KYR72WMX1E86JR09CJ1Z9AH9
Life Truth

ਕੋਈ ਵੀ ਵਿਅਕਤੀ ਏਡਾ ਸਿਆਣਾ ਨੀ ਹੁੰਦਾ ਜਿੱਡਾ ਉਹ ਆਪਣੇ-ਆਪ ਨੂੰ ਸਮਝਦਾ ਹੈ ਅਤੇ ਕੋਈ ਵੀ ਏਡਾ ਮੂਰਖ ਨਹੀਂ ਹੁੰਦਾ ਜਿੱਡਾ ਉਹ ਦੂਜਿਆਂ ਨੂੰ ਸਮਝਦਾ ਹੈ...

View Status 01KSXXM6VS861WXEX8EHEG8Y7Z
Birthday

ਬਾਪੂ ਦਾ ਸਿਰ ਤੇ ਸਾਇਆ ਹੋਣਾ ਹੀ ਸਭ ਤੋਂ ਵੱਡੀ ਦੌਲਤ ਹੈ, ਰੱਬ ਮੇਰੇ ਬਾਪੂ ਨੂੰ ਹਮੇਸ਼ਾ ਤੰਦਰੁਸਤ ਤੇ ਸਲਾਮਤ ਰੱਖੇ। ਹੈਪੀ ਬਰਥਡੇ ਪਾਪਾ...

View Status 01M1X7YGBHS3EGZDYTHNKP6Y22
Confidence

ਨਾ ਮਾਰ ਆਪਣੇ ਅੰਦਰ ਦੇ ਚੰਗੇ ਇਨਸਾਨ ਨੂੰ
ਲੋੜ ਬੜੀ ਆ ਤੇਰੀ ਇਸ ਜਹਾਨ ਨੂੰ...

View Status 01KYR7C33158VG4BTYZXSZK635
Life Truth

ਤੁਸੀਂ ਉਨ੍ਹਾਂ ਚਿਰ ਹੀ ਚੰਗੇ ਹੋ ਜਿੰਨ੍ਹਾਂ ਚਿਰ ਤੁਸੀਂ ਉਹ ਕਹਿ ਰਹੇ ਹੋ ਜੋ ਸਾਹਮਣੇ ਵਾਲਾ ਸੁਣਨਾ ਚਾਉਂਦਾ ਹੈ...

View Status 01KTJJFH94YFWGZFXAH3A8046T
Life Truth

ਅਕਸਰ ਅਸੀਂ ਬਹੁਤ ਦੂਰ ਵੇਖਦੇ-ਵੇਖਦੇ ਨੇੜ੍ਹੇ ਪਈਆਂ ਚੀਜਾਂ ਨੂੰ ਨਜ਼ਰਅੰਦਾਜ਼ ਕਰ ਦੇਂਦੇ ਹਾਂ...

View Status 01KSSRRFBPWT1QP7A9A06PBK2Z
Romantic

ਤੇਰੇ ਨਾਲ ਬਿਤਾਇਆ ਹਰ ਪਲ ਮੇਰੇ ਦਿਲ ਨੂੰ ਇੱਕ ਵੱਖਰਾ ਹੀ ਸਕੂਨ ਦਿੰਦਾ ਹੈ। ਤੂੰ ਸਿਰਫ਼ ਮੇਰੀ ਮੁਹੱਬਤ ਨਹੀਂ, ਮੇਰੀ ਜ਼ਿੰਦਗੀ ਦਾ ਸਭ ਤੋਂ ਪਿਆਰਾ ਅਹਿਸਾਸ ਹੈਂ...

View Status 01KSSQV0YRBYVAQ7S6Z9FWFGZR
Life Truth

ਹਾਲਾਤ ਮਾੜੇ ਹੋਣ ਤਾਂ ਉਹਨਾਂ ਨੂੰ ਬਦਲਿਆ ਜਾ ਸਕਦਾ, ਪਰ ਮਾੜੀ ਸੋਚ ਦਾ ਬਦਲਿਆ ਜਾਣਾ ਬਹੁਤ ਔਖਾ...

View Status 01KYZ4R29DXZQT9214A6ZZEAMW
Hardwork

ਮੱਥੇ ਦੀਆਂ ਲਕੀਰਾਂ ਬਣਾਉਣ ਖਾਤਿਰ ਹੱਥਾਂ ਦੀਆਂ ਲਕੀਰਾਂ ਘਸਾਉਣੀਆ ਹੀ ਪੈਂਦੀਆਂ ਨੇ...

View Status 01KSSR58CDJAN43ZBXR4HV6XEF
Confidence

ਕਿਸੇ ਦੂਜ਼ੇ ਦੀ ਕਾਮਯਾਬੀ ਨੂੰ ਕਿਸਮਤ ਦਾ ਵਰਦਾਨ ਕਹਿਣ ਤੋਂ ਪਹਿਲਾਂ ਏਨਾ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਉਸ ਵਰਦਾਨ ਨੂੰ ਹਾਸਿਲ ਕਰਨ ਲਈ ਉਸਨੇ ਤਪੱਸਿਆ ਵੀ ਕਿੰਨੀ ਕੀਤੀ ਹੋਵੇਗੀ...

View Status 01KYV5FJCX2MJ5RZA2RHFSBD1H
Family

ਪਿਆਰ ਦੇ ਬੂਟੇ ਨੂੰ ਸ਼ਬਦਾਂ ਦਾ ਨਹੀਂ, ਭਾਵਨਾਵਾਂ, ਅਹਿਸਾਸਾਂ ਅਤੇ ਸਬਰ ਦਾ ਪਾਣੀ ਪਾਉਣ ਦੀ ਲੋੜ ਹੁੰਦੀ ਹੈ...

View Status 01KSXWJDBANJGZCY87EN0ASFD0
Life Truth

ਜ਼ਿੰਦਗੀ ਵਿੱਚ ਉਹੀ ਇਨਸਾਨ ਕਾਮਯਾਬ ਹੁੰਦਾ ਹੈ, ਜੋ ਹਾਰ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ...

View Status 01KSXYT0C9RJR56KV1S9G99RYH
Birthday

ਤੇਰੇ ਚਿਹਰੇ ਦੀ ਮੁਸਕਾਨ ਮੇਰੇ ਲਈ ਦੁਨੀਆ ਦੀ ਹਰ ਕੀਮਤੀ ਸ਼ੈਅ ਤੋਂ ਵੀ ਕੀਮਤੀ ਆ, ਹੱਸਦੀ ਰਿਹਾ ਕਰ ਮੈਨੂੰ ਅਮੀਰਾਂ ਵਾਲੀ ਫੀਲਿੰਗ ਆਉਂਦੀ ਆ, ਹੈਪੀ ਬਰਥਡੇ ਮੇਰੀ ਜਾਨ...

View Status 01KYV5QTT6AJT90PP1MG25ARDQ
Life Truth

ਗੁੱਸਾ ਅਤੇ ਪਿਆਰ ਜਿੰਨ੍ਹਾਂ ਮਰਜ਼ੀ ਆਵੇ ਪਰ ਆਪਣੇ ਦਿਲ ਤੇ ਦਿਮਾਗ਼ ਨੂੰ ਠੰਡਾ ਰੱਖਣਾ ਚਾਹੀਦਾ ਹੈ ਤਾਂ ਜੋ ਨਤੀਜ਼ੇ ਦੇਖ ਕੇ ਪਛਤਾਉਣਾ ਨਾ ਪਵੇ...

View Status 01KT1EH6W24SWVM1PNR7AF3Z2V
Punjabi Sufi Shayari

ਬੁੱਲ੍ਹਿਆ ਕੀ ਜਾਣਾ ਮੈਂ ਕੌਣ,
ਨਾ ਮੈਂ ਮੋਮਨ ਵਿੱਚ ਮਸੀਤਾਂ,
ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿੱਚ ਪਲੀਤਾਂ,
ਨਾ ਮੈਂ ਮੂਸਾ ਨਾ ਫ਼ਿਰਔਨ,
ਬੁੱਲ੍ਹਿਆ ਕੀ ਜਾਣਾ ਮੈਂ ਕੌਣ...

ਬੁੱਲ੍ਹੇ ਸ਼ਾਹ

View Status 01KSSRSJKGQDZZ11FSY1XTGX9A
Heartbreak

ਦਿਲ ਟੁੱਟਣ ਦੀ ਆਵਾਜ਼ ਨਹੀਂ ਹੁੰਦੀ, ਪਰ ਇਸਦਾ ਦਰਦ ਉਮਰ ਭਰ ਰੂਹ ਨੂੰ ਸਤਾਉਂਦਾ ਰਹਿੰਦਾ ਹੈ। ਸੱਚਾ ਪਿਆਰ ਕਦੇ ਭੁਲਾਇਆ ਨਹੀਂ ਜਾਂਦਾ, ਸਿਰਫ਼ ਸਹਿਣਾ ਆ ਜਾਂਦਾ ਹੈ...

View Status 01KYV5NCVGM7FZMXJR5ECVH2S3
Desi Swag

ਠੋਕਰਾਂ ਨਾ ਵੱਜਦੀਆਂ ਤਾਂ ਅੱਜ ਜੋ ਕੁੱਝ ਵੀ ਹਾਸਿਲ ਕੀਤਾ ਉਹ ਵੀ ਨਾ ਹੁੰਦਾ...

View Status 01KYV3R87V8MNEZYT6FJRFY225
Gratitude

ਸਬਰ ਸ਼ੁਰੂਵਾਤ ਹੈ ਅਤੇ ਸ਼ੁਕਰਾਨਾ ਅੰਤ ਹੈ, ਇਹਨਾਂ ਦੋਵਾਂ ਵਿੱਚ ਸਾਰੀ ਜ਼ਿੰਦਗੀ ਦੇ ਵਾਧੇ-ਘਾਟੇ ਸਮਾਏ ਹੁੰਦੇ ਹਨ...

View Status 01KSXY2AK2J35J5VJJK3H4Y0KA
Birthday

ਮੇਰੀ ਇਸ ਖੂਬਸੂਰਤ ਜ਼ਿੰਦਗੀ ਦਾ ਅਸਲੀ ਤੇ ਸਭ ਤੋਂ ਵੱਡਾ ਹੀਰੋ ਮੇਰਾ ਵੀਰਾ ਹੈ। ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...