ਸਬਰ ਸ਼ੁਰੂਵਾਤ ਹੈ ਅਤੇ ਸ਼ੁਕਰਾਨਾ ਅੰਤ ਹੈ, ਇਹਨਾਂ ਦੋਵਾਂ ਵਿੱਚ ਸਾਰੀ ਜ਼ਿੰਦਗੀ ਦੇ ਵਾਧੇ-ਘਾਟੇ ਸਮਾਏ ਹੁੰਦੇ ਹਨ...
Religious Status in Punjabi
Beautiful Gurbani quotes, Waheguru shabad and Punjabi religious status images. Daily spiritual inspiration for WhatsApp and Instagram — download HD images free.
ਡੁੱਬ ਜਾਓ ਜਿੰਨ੍ਹਾਂ ਡੁੱਬਿਆ ਜਾ ਸਕਦਾ,
ਜਿੰਨੀਆਂ ਵੀ ਅਸ਼ੁੱਧੀਆਂ ਨੇ ਉਹ ਸਭ ਉਤਲੀ ਸਤਹਿ ਤੱਕ ਹੀ ਸੀਮਤ ਨੇ...
ਕਿਸੇ ਨੂੰ ਡਰ ਹੈ ਕਿ ਉਹ ਵੇਖ ਨਾ ਲਵੇ, ਕਿਸੇ ਨੂੰ ਤਸੱਲੀ ਹੈ ਕਿ ਉਹ ਵੇਖ ਰਿਹਾ ਹੈ...
"Status" You May Like
A curated collection of wisdom and inspiration across different themes.
ਯਾਰੀਆਂ ਕਮਾਉਣੀਆਂ ਸੌਖੀਆਂ ਨਹੀਂ, ਇਹ ਤਾਂ ਜਾਨ ਵਾਰ ਕੇ ਮਿਲਦੀਆਂ ਨੇ...
ਮਜਬੂਰੀਆਂ ਦਾ ਨਾਮ ਦੇ ਕੇ, ਲੋਕ ਅਕਸਰ ਰਿਸ਼ਤੇ ਤੋੜ ਜਾਂਦੇ ਨੇ...
ਭਾਵਨਾਵਾਂ ਦਾ ਮਰ ਜਾਣਾ ਚੰਗੀ ਗੱਲ ਹੈ, ਜ਼ਿੰਦਗੀ-ਮੌਤ, ਖੁਸ਼ੀ- ਗ਼ਮੀ, ਪਾਉਣਾ-ਗਵਾਉਣਾ ਸਭ ਇੱਕ ਬਰਾਬਰ ਹੋ ਜਾਂਦਾ ਹੈ। ਜਿੰਨਾਂ ਚਿਰ ਖਾਹਿਸ਼ ਜਿਉਂਦੀ ਰਹਿੰਦੀ ਹੈ ਉਨਾਂ ਚਿਰ ਤੁਹਾਡਾ ਤੜਫਦੇ ਰਹਿਣਾ ਲਾਜ਼ਮੀ ਹੈ…
ਯਕੀਨ ਹੋਵੇ ਤਾਂ ਪਹਾੜ ਤੋੜ ਕੇ ਰਾਸਤਾ ਬਣਾਇਆ ਜਾ ਸਕਦਾ ਹੈ ਪਰ ਜੇਕਰ ਯਕੀਨ ਨਾ ਹੋਵੇ ਤਾਂ ਬਣੇ ਹੋਏ ਰਸਤਿਆਂ ਤੇ ਵੀ ਚੱਲਣਾ ਔਖਾ ਹੋ ਜਾਂਦਾ ਹੈ..
ਬਹੁਤ ਸਾਰੀਆਂ ਲੜਾਈਆਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਅਸੀਂ ਆਪਣੇ ਅੰਦਰ ਐਵੇਂ ਹੀ ਲੜ੍ਹ ਰਹੇ ਹੁੰਦੇ ਹਾਂ। ਜਿੰਨ੍ਹਾਂ ਦਾ ਅਸਲੀਅਤ ਵਿੱਚ ਕੋਈ ਵਜੂਦ ਨਹੀਂ ਹੁੰਦਾ...
ਮੇਰੀ ਖਾਮੋਸ਼ੀ ਵਿੱਚ ਵੀ ਤੇਰਾ ਹੀ ਜ਼ਿਕਰ ਹੈ, ਮੈਨੂੰ ਅੱਜ ਵੀ ਤੇਰਾ ਹੀ ਫ਼ਿਕਰ ਹੈ...
ਕਿਸੇ ਵੀ ਨਵੀਂ ਸ਼ੁਰੂਵਾਤ ਲਈ, ਕਿਸੇ ਪੁਰਾਣੇ ਦਾ ਖ਼ਤਮ ਹੋਣਾ ਲਾਜ਼ਮੀ ਹੈ, ਚਲਦੇ ਰਹਿਣਾ ਹੀ ‘ਜ਼ਿੰਦਗੀ’ ਹੈ..
ਮੁੱਕ ਜਾਣੀ ਇੱਕ ਦਿਨ ਇਹ ਜ਼ਿੰਦਗੀ, ਨਾ ਜ਼ਿਕਰ ਰਹਿਣੇ ਨਾ ਖ਼ਿਆਲ ਰਹਿਣੇ...
ਮੇਰੀ ਰੱਬ ਅੱਗੇ ਹਰ ਰੋਜ਼ ਇਹੀ ਅਰਦਾਸ ਹੈ ਕਿ ਮੇਰੀ ਉਮਰ ਵੀ ਮੇਰੇ ਪਿਆਰੇ ਬਾਪੂ ਨੂੰ ਲੱਗ ਜਾਵੇ। ਹੈਪੀ ਬਰਥਡੇ ਪਾਪਾ...
ਖੁਸ਼ ਰਿਹਾ ਕਰੋ, ਜ਼ਿੰਦਗੀ ਲੰਬੀ ਹੋਵੇ ਨਾ ਹੋਵੇ ਪਰ ਸੌਖੀ ਜਰੂਰ ਹੋ ਜਾਊਗੀ..
ਅਕਸਰ ਅਸੀਂ ਬਹੁਤ ਦੂਰ ਵੇਖਦੇ-ਵੇਖਦੇ ਨੇੜ੍ਹੇ ਪਈਆਂ ਚੀਜਾਂ ਨੂੰ ਨਜ਼ਰਅੰਦਾਜ਼ ਕਰ ਦੇਂਦੇ ਹਾਂ...
ਜਿਸਨੇ ਮੈਨੂੰ ਆਪਣੀ ਉਂਗਲ ਫੜ ਕੇ ਤੁਰਨਾ ਸਿਖਾਇਆ, ਅੱਜ ਦਿਲ ਕਰਦਾ ਹੈ ਉਸਦੇ ਕਦਮਾਂ 'ਚ ਸਾਰੀ ਦੁਨੀਆ ਦੀਆਂ ਖੁਸ਼ੀਆਂ ਰੱਖ ਦਵਾਂ। ਮੇਰੀ ਪਿਆਰੀ ਮਾਂ ਨੂੰ ਜਨਮਦਿਨ ਮੁਬਾਰਕ...
ਅਹਿਸਾਨ ਕਰਕੇ ਕਦੇ ਜਤਾਉਣਾ ਨਹੀਂ ਚਾਹੀਦਾ, ਕਿਉਂਕ ਜਿਸਨੂੰ ਕਦਰ ਹੈ ਉਹ ਕਦੇ ਭੁੱਲਦਾ ਨਹੀਂ ਅਤੇ ਜੋ ਅਹਿਸਾਨ ਫਰਾਮੋਸ਼ ਹੈ ਉਹ ਕਦੇ ਚੇਤੇ ਨਹੀਂ ਰੱਖਦਾ...
ਬਾਪੂ, ਜਦੋਂ ਤੇਰਾ ਹੱਥ ਮੇਰੇ ਸਿਰ ਤੇ ਹੋਵੇ ਤਾਂ ਮੈਂ ਦੁਨੀਆ ਦੀ ਹਰ ਵੱਡੀ ਮੰਜ਼ਿਲ ਫਤਹਿ ਕਰ ਸਕਦਾ ਹਾਂ। ਹੈਪੀ ਬਰਥਡੇ...
ਤੁਹਾਡਾ ਬਹੁਤ ਵੱਡਾ ਤਜ਼ਰਬਾ ਅਤੇ ਤੁਹਾਡੀ ਦੂਰਅੰਦੇਸ਼ੀ ਸੋਚ ਸਾਨੂੰ ਹਮੇਸ਼ਾ ਕੰਮ ਵਿੱਚ ਸਹੀ ਰਾਹ ਦਿਖਾਉਂਦੀ ਹੈ। ਹੈਪੀ ਬਰਥਡੇ...
ਜਿੰਨ੍ਹਾਂ ਚੀਜ਼ਾਂ ਲਈ ਅਸੀਂ ਅਰਦਾਸਾਂ ਕਰ ਰਹੇ ਹੁੰਦੇ ਹਾਂ, ਇੱਕ ਪੜਾਓ ਤੇ ਆ ਕੇ ਅਸੀਂ ਜ਼ਰੂਰ ਸੋਚਦੇ ਹਾਂ ਕਿ ਸ਼ੁਕਰ ਹੈ, ਉਹ ਚੀਜ਼ਾਂ ਨਹੀਂ ਮਿਲੀਆਂ...
ਕਦੇ ਕਤਾਈਂ ਗੱਲ ਸੁਣਨ ਲਈ ਵੀ ਗੱਲ ਸੁਣ ਲੈਣੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਹਮੇਸ਼ਾਂ ਜਵਾਬ ਦੇਣ ਲਈ ਹੀ ਸੁਣਨੀ ਹੈ...
ਸਾਡੇ ਮਨ ਦੀ ਅਵਸਥਾ ਇਹ ਤੈਅ ਕਰਦੀ ਹੈ ਕਿ ਲੋਕ, ਹਲਾਤ ਜਾਂ ਕਿਸਮਤ ਚੰਗੇ ਨੇ ਜਾਂ ਬੁਰੇ, ਤੁਸੀਂ ਜੋ ਵੀ ਆਕਾਰਸ਼ਿਤ ਕਰ ਰਹੇ ਹੋ ਉਹ ਤੁਹਾਡਾ ਆਪਣਾ ਹੀ ਪ੍ਰਤੀਬਿੰਬ ਹੈ ...
ਕੱਲ ਤੱਕ ਜੋ ਕੁੱਝ ਕਿਸੇ ਦੂਜੇ ਲਈ ਨਜਾਇਜ਼ ਸੀ ਅੱਜ ਆਪਣੇ ਲਈ ਓਹੋ ਸਭ ਕੁੱਝ ਜਾਇਜ ਕਿਵੇਂ ਹੋ ਸਕਦਾ?
ਲਗਾਤਾਰ ਵਹਿੰਦੇ ਪਾਣੀ ਕੰਡਿਆਂ ਨੂੰ ਖੋਰ ਕੇ ਨਵੇਂ ਰਾਹ ਬਣਾਉਣ ਦੀ ਤਾਕਤ ਰੱਖਦੇ ਹਨ ਤੇ, ਤਾਕਤ ਦਾ ਅੰਦਾਜ਼ਾ ਆਕਾਰ ਤੋਂ ਨਹੀਂ ਵਾਰ ਤੋਂ ਲਗਦਾ ਹੈ...
ਤੁਸੀਂ ਚੰਗੇ ਇਨਸਾਨ ਹੋ, ਜਦੋਂ ਤੱਕ ਤੁਹਾਡੇ ਵੱਲੋਂ 'ਹਾਂ' ਵਿੱਚ ਸਿਰ ਹਿਲਾਇਆ ਜਾਂਦਾ ਹੈ...
ਆਪਣੇ-ਆਪ ਨੂੰ ਉਹੋ ਜਿਹਾ ਬਣਾਓ ਜਿਵੇਂ ਦਾ ਤੁਸੀਂ ਖ਼ੁਦ ਨੂੰ ਵੇਖਣਾ ਚਾਉਂਦੇ ਹੋ, ਨਾ ਕੇ ਜਿਵੇਂ ਦਾ ਲੋਕ ਤੁਹਾਨੂੰ ਵੇਖਣਾ ਚਾਉਂਦੇ ਹਨ...
ਜ਼ਿੰਦਗੀ ਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਜਿੰਨ੍ਹੀ ਹੋ ਸਕੇ ਦੂਜਿਆਂ ਦੀ ਮਦਦ ਕਰੋ ਅਤੇ ਮਦਦ ਕਰਕੇ ਭੁੱਲ ਜਾਓ...
ਮੰਨਿਆ ਕਿ ਅੱਜ ਰਾਹ ਥੋੜੇ ਔਖੇ ਨੇ, ਪਰ ਮੇਰੇ ਸਿਦਕ ਦੇ ਸਾਹਮਣੇ ਕੱਖ ਵੀ ਨਹੀਂ...
ਹਾਲਾਤ ਮਾੜੇ ਹੋਣ ਤਾਂ ਉਹਨਾਂ ਨੂੰ ਬਦਲਿਆ ਜਾ ਸਕਦਾ, ਪਰ ਮਾੜੀ ਸੋਚ ਦਾ ਬਦਲਿਆ ਜਾਣਾ ਬਹੁਤ ਔਖਾ...
ਮੁਸਕਾਨ ਸਭ ਤੋਂ ਸੋਹਣੀ ਭਾਸ਼ਾ ਹੈ, ਜੋ ਬਿਨਾਂ ਕਿਸੇ ਸ਼ਬਦ ਦੇ ਬਹੁਤ ਸਾਰੀਆਂ ਗੱਲਾਂ ਕਹਿ ਦੇਂਦੀ ਹੈ...
ਲੋਕ ਸਾਡੀਆਂ ਆਸਾਂ ਤੇ ਪੂਰੇ ਨਹੀਂ ਉੱਤਰਦੇ, ਕਿਉਂਕਿ ਅਸੀਂ ਵੀ ਉਨ੍ਹਾਂ ਦੀਆਂ ਆਸਾਂ ਤੇ ਪੂਰੇ ਨਹੀਂ ਉਤਰਦੇ...
Narinder Singh Kapoor
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਰੁੱਖਾਂ ਜਿਹੇ ਹਾਉਕੇ ਭਰ ਕੇ,
ਉਹਦੀ ਪੈੜ ਦਾ ਨਿਸ਼ਾਨ ਵੀ ਨਾ ਲੱਭਿਆ,
ਅਸੀਂ ਰੋਏ ਬੜਾ ਉਹਦੇ ਰਾਹਾਂ 'ਤੇ ਖੜ੍ਹ ਕੇ...
ਸੁਰਜੀਤ ਪਾਤਰ
ਅੱਗੇ ਵਧਣ ਲਈ ਕਦਮ ਪੁੱਟਣਾ ਜ਼ਰੂਰੀ ਹੈ, ਕਦਮ ਪੁੱਟਣ ਲਈ ਹੌਂਸਲੇ ਦੀ ਲੋੜ ਹੁੰਦੀ ਹੈ, ਹੌਂਸਲਾ ਆਤਮਵਿਸ਼ਵਾਸ ਵਿੱਚੋ ਜਨਮ ਲੈਂਦਾ ਹੈ ਅਤੇ ਆਤਮਵਿਸ਼ਵਾਸ ਅਭਿਆਸ ਦੀ ਦੇਣ ਹੈ...
ਮੇਰੀ ਇਸ ਖੂਬਸੂਰਤ ਜ਼ਿੰਦਗੀ ਦਾ ਅਸਲੀ ਤੇ ਸਭ ਤੋਂ ਵੱਡਾ ਹੀਰੋ ਮੇਰਾ ਵੀਰਾ ਹੈ। ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...
Visuals "You May Like"
Captivating images and designs to brighten your day.