ਕੁੱਝ ਕੁ ਅਹਿਸਾਸ ਹੀ ਇਹੋ ਜਿਹੇ ਹੁੰਦੇ ਨੇ ਜਿੰਨ੍ਹਾਂ ਨੂੰ ਅੱਗਿਓਂ ਅਹਿਸਾਸ ਮਿਲਦੇ ਹਨ। ਬਹੁਤੇ ਤਾਂ ਖਾਮੋਸ਼ ਹੋ ਜਾਂਦੇ ਨੇ ਜਾਂ ਫਿਰ ਮਰ ਹੀ ਜਾਂਦੇ ਨੇ...
Romantic
Express your deepest feelings of love
"Status" You May Like
A curated collection of wisdom and inspiration across different themes.
ਭੈਣੇ, ਤੂੰ ਮੇਰੀ ਜ਼ਿੰਦਗੀ ਦਾ ਇੱਕ ਉਹ ਸੋਹਣਾ ਫੁੱਲ ਹੈਂ ਜਿਸਦੀ ਮਿੱਠੀ ਮਹਿਕ ਕਦੇ ਵੀ ਖਤਮ ਨਹੀਂ ਹੁੰਦੀ। ਹੈਪੀ ਬਰਥਡੇ...
ਜੋ ਪਾਠ ਜ਼ਿੰਦਗੀ ਦੀ ਕਲਾਸ ਵਿੱਚ ਤਜ਼ਰਬੇ ਦਾ ਅਧਿਆਪਕ ਸਿਖਾਉਂਦਾ ਹੈ, ਉਹ ਦੁਨੀਆ ਦੀ ਕੋਈ ਕਿਤਾਬ ਨਹੀਂ ਸਿੱਖਾ ਸਕਦੀ...
ਆਪਣੇ-ਆਪ ਨੂੰ ਉਹੋ ਜਿਹਾ ਬਣਾਓ ਜਿਵੇਂ ਦਾ ਤੁਸੀਂ ਖ਼ੁਦ ਨੂੰ ਵੇਖਣਾ ਚਾਉਂਦੇ ਹੋ, ਨਾ ਕੇ ਜਿਵੇਂ ਦਾ ਲੋਕ ਤੁਹਾਨੂੰ ਵੇਖਣਾ ਚਾਉਂਦੇ ਹਨ...
ਦੋ ਚੀਜ਼ਾਂ ਤੁਹਾਡੀ ਸ਼ਖਸ਼ੀਅਤ ਨੂੰ ਬਿਆਨ ਕਰਦੀਆਂ ਹਨ,
ਪਹਿਲੀ ਤੁਹਾਡਾ ਹੌਂਸਲਾ ਜਦੋਂ ਤੁਹਾਡੇ ਕੋਲ ਕੁੱਝ ਵੀ ਨਹੀਂ ਹੈ,
ਦੂਜ਼ੀ, ਤੁਹਾਡਾ ਰੱਵਈਆ ਜਦੋਂ ਤੁਹਾਡੇ ਕੋਲ ਬਹੁਤ ਕੁੱਝ ਹੈ...
ਅਹਿਸਾਨ ਕਰਕੇ ਕਦੇ ਜਤਾਉਣਾ ਨਹੀਂ ਚਾਹੀਦਾ, ਕਿਉਂਕ ਜਿਸਨੂੰ ਕਦਰ ਹੈ ਉਹ ਕਦੇ ਭੁੱਲਦਾ ਨਹੀਂ ਅਤੇ ਜੋ ਅਹਿਸਾਨ ਫਰਾਮੋਸ਼ ਹੈ ਉਹ ਕਦੇ ਚੇਤੇ ਨਹੀਂ ਰੱਖਦਾ...
ਅਜੋਕੀ ਦੁਨੀਆ ਦੀ ਸਭ ਤੋਂ ਵੱਡੀ ਕਾਢ ਇਹ ਹੈ ਕਿ ਇਨਸਾਨ ਨੇ ਇਹ ਸਿੱਖ ਲਿਆ ਹੈ ਕਿ ਆਪਣਾ ਨਜ਼ਰੀਆ ਬਦਲਿਆ ਜਾ ਸਕਦਾ ਹੈ ਅਤੇ ਨਜ਼ਰੀਆ ਬਦਲ ਕੇ ਦੁਨੀਆ ਦਾ ਹਰ ਅਸੰਭਵ ਕੰਮ ਸੰਭਵ ਹੋ ਸਕਦਾ ਹੈ...
ਕੁੱਝ ਖੂਬਸੂਰਤ ਰਸਤੇ ਬਿਨ੍ਹਾਂ ਗਵਾਚਿਆਂ ਨਹੀਂ ਲੱਭ ਸਕਦੇ...
Narinder Singh Kapoor
ਰੱਬ ਕਰੇ ਤੈਨੂੰ ਇਸ ਦੁਨੀਆ ਦੀ ਹਰ ਵੱਡੀ ਕਾਮਯਾਬੀ ਮਿਲੇ ਤੇ ਆਪਾਂ ਹਮੇਸ਼ਾ ਇਸੇ ਤਰ੍ਹਾਂ ਇਕੱਠੇ ਰਹੀਏ। ਹੈਪੀ ਬਰਥਡੇ ਮੇਰੇ ਪੱਕੇ ਯਾਰ...
ਯਕੀਨ ਹੋਵੇ ਤਾਂ ਪਹਾੜ ਤੋੜ ਕੇ ਰਾਸਤਾ ਬਣਾਇਆ ਜਾ ਸਕਦਾ ਹੈ ਪਰ ਜੇਕਰ ਯਕੀਨ ਨਾ ਹੋਵੇ ਤਾਂ ਬਣੇ ਹੋਏ ਰਸਤਿਆਂ ਤੇ ਵੀ ਚੱਲਣਾ ਔਖਾ ਹੋ ਜਾਂਦਾ ਹੈ..
ਜਰੂਰੀ ਨਹੀਂ ਹਮੇਸ਼ਾਂ ਜਿੱਤ ਹੀ ਇਤਿਹਾਸ ਬਣੇ, ਕਈ ਹਾਰਾਂ ਵੀ ਜਿੱਤ ਤੇ ਭਾਰੀ ਪੈ ਜਾਂਦੀਆਂ ਹਨ, ਬਸ਼ਰਤੇ ਹਾਰ ਆਮ ਨਹੀਂ ਹੋਣੀ ਚਾਹੀਦੀ...
ਰਿਸ਼ਤੇ ਕਦੇ ਵੀ ਇੱਕ ਤਰਫ਼ਾ ਨਹੀਂ ਹੁੰਦੇ, ਉਹੋ ਰਿਸ਼ਤੇ ਹੀ ਨਿਭਦੇ ਹਨ ਜਿੰਨ੍ਹਾਂ ਵਿੱਚ ਹਰ ਕੋਈ ਇਨਸਾਨ ਉਹਨਾਂ ਨੂੰ ਨਿਭਾਉਣ ਲਈ ਦਿਲੋਂ ਚਾਹਵਾਨ ਹੁੰਦਾ ਹੈ...
ਰਿਸ਼ਤਿਆਂ ਵਿੱਚ ਕਦੇ ਵੀ ਇਹੋ ਜਿਹੀ ਬਹਿਸ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਬਹਿਸ ਤਾਂ ਜਿੱਤ ਜਾਓ ਪਰ ਰਿਸ਼ਤੇ ਹਰ ਜਾਓ...
ਆਪਣੀ ਸੋਚ ਅਨੁਸਾਰ ਹਰ ਸ਼ੈਅ ਨੂੰ ਵੇਖਣ ਵਾਲਾ ਇਨਸਾਨ ਆਪਣੇ ਹੀ ਖ਼ਿਆਲਾਂ ਦਾ ਕੈਦੀ ਬਣਕੇ ਜਿਉਂਦਾ ਹੈ...
ਯਾਰੀ ਵਿੱਚ ਹੋਈ ਆਪਸੀ ਅਣ-ਬਣ ਦੀ ਲੋਕਾਂ ਨੂੰ ਭਿਣਕ ਨਾ ਲੱਗਣ ਦਿਓ ਕਿਉਂਕਿ ਕੁਝ ਲੋਕ ਅਜਿਹੇ ਸਮੇਂ ਦਾ ਹੀ ਇੰਤਜ਼ਾਰ ਕਰ ਰਹੇ ਹਨ...
ਚੰਗੇ ਬਣੋ ਪਰ ਸਾਬਤ ਕਰਨ ਦੀ, ਕਦੇ ਕੋਸ਼ਿਸ਼ ਨਾ ਕਰੋ...
ਸ਼ਹਿਰ ਤੇਰੇ ਤਰਕਾਲਾਂ ਢਲੀਆਂ,
ਉੱਡ ਗਏ ਕਾਗ ਬਨੇਰਿਓਂ,
ਸਾਡੇ ਵੀ ਗਲ ਲੱਗ ਕੇ ਰੋਈਆਂ,
ਪੌਣਾਂ ਚਾਰ ਚੁਫੇਰਿਓਂ,
ਤੇਰੀ ਯਾਦ ਦਾ ਚਾਨਣ ਆਇਆ,
ਸਾਡੇ ਵਿਹੜੇ ਬਹਿ ਗਿਆ,
ਅਸੀਂ ਤਾਂ ਸੱਜਣਾ ਡਰਦੇ ਸਾਂ,
ਇਸ ਕਾਲੇ ਘੁੱਪ ਹਨੇਰਿਓਂ...
ਸ਼ਿਵ ਕੁਮਾਰ ਬਟਾਲਵੀ
ਕਦੇ-ਕਦੇ ਨਾਂਹ ਕਹਿਣੀ ਬਹੁਤ ਜਰੂਰੀ ਹੁੰਦੀ,ਫਿਰ ਉਹ ਭਾਵੇਂ ਕਿਸੇ ਦੂਜੇ ਨੂੰ ਹੋਵੇ ਜਾਂ ਆਪਣੇ-ਆਪ ਨੂੰ। ਆਪਣੇ-ਆਪ ਨੂੰ ਨਾਂਹ ਕਹਿ ਕੇ ਅਸੀਂ ਆਪਣੀਆਂ ਬੁਰੀਆਂ ਆਦਤਾਂ ਤੋਂ ਬਚ ਸਕਦੇ ਹਾਂ ਅਤੇ ਦੂਜਿਆਂ ਨੂੰ ਨਾਂਹ ਕਹਿ ਕੇ ਬੇਲੋੜੇ ਬੋਝ ਤੋਂ ਬਚ ਸਕਦੇ ਹਾਂ।
ਮਜਬੂਰੀਆਂ ਦਾ ਨਾਮ ਦੇ ਕੇ, ਲੋਕ ਅਕਸਰ ਰਿਸ਼ਤੇ ਤੋੜ ਜਾਂਦੇ ਨੇ...
ਜੇਕਰ ਕੋਈ ਤੁਹਾਡੇ ਤੋਂ ਐਵੇਂ ਹੀ ਬਿਨ੍ਹਾਂ ਕਿਸੇ ਕਾਰਣ ਤੋਂ ਦੁੱਖੀ ਹੋਵੇ ਤਾਂ ਉਸਨੂੰ ਖੁਸ਼ ਕਰਨ ਦੇ ਚੱਕਰਾਂ ਚ ਆਪ ਦੁੱਖੀ ਨਾ ਹੋਵੋ। ਉਸਨੂੰ Ignore ਕਰੋਂ ਅਤੇ ਦੁੱਖੀ ਹੋਣ ਦੀ ਸਹੀ ਵਜ੍ਹਾ ਦੇ ਦਿਓ...
ਰੱਬ ਕਰੇ ਤੇਰੇ ਹਿੱਸੇ ਦੇ ਸਾਰੇ ਛੋਟੇ-ਵੱਡੇ ਦੁੱਖ ਮੈਨੂੰ ਮਿਲ ਜਾਣ ਤੇ ਮੇਰੀਆਂ ਸਾਰੀਆਂ ਵੱਡੀਆਂ ਖੁਸ਼ੀਆਂ ਸਿਰਫ ਤੈਨੂੰ ਮਿਲਣ। ਜਨਮਦਿਨ ਦੀਆਂ ਮੁਬਾਰਕਾਂ...
ਕਰਮਾਂ ਵਾਲੇ ਆ ਉਹ ਲੋਕ ਜਿੰਨ੍ਹਾਂ ਦੇ ਆਸੇ-ਪਾਸੇ ਇੱਕ ਚਿਹਰੇ ਵਾਲੇ ਲੋਕ ਹੋਣੇ...
ਜਿਸ ਇਨਸਾਨ ਵਿੱਚ ਕਾਬਲੀਅਤ ਨਹੀਂ ਹੁੰਦੀ ਉਹ ਇਨਸਾਨ ਗੁੱਸੇ, ਰੋਬ੍ਹ ਅਤੇ ਬਹਾਨਿਆਂ ਨੂੰ ਆਪਣੀ ਕਾਬਲੀਅਤ ਦੇ ਤੌਰ ਤੇ ਵਰਤਦਾ ਹੈ...
ਆਪਣੀ ਜ਼ਿੰਦਗੀ ਦੀ ਕਿਤਾਬ ਦੇ ਪਹਿਲੇ Chapter ਦੀ ਤੁਲਨਾ ਕਦੇ ਵੀ ਕਿਸੇ ਹੋਰ ਦੀ ਜ਼ਿੰਦਗੀ ਦੀ ਕਿਤਾਬ ਦੇ 20ਵੇਂ Chapter ਨਾਲ ਨਾ ਕਰੋ...
ਜੋਬਨ ਰੁੱਤੇ ਜੋ ਵੀ ਮਰਦਾ,
ਫੁੱਲ ਬਣੇ ਜਾਂ ਤਾਰਾ,
ਜੋਬਨ ਰੁੱਤੇ ਆਸ਼ਕ ਮਰਦੇ,
ਜਾਂ ਕੋਈ ਕਰਮਾਂ ਵਾਲਾ,
ਯਾ ਉਹ ਮਰਨ ਕਿ ਜਿਨ੍ਹਾਂ ਲਿਖਾਏ,
ਹੰਝੂਆਂ ਨਾਲ ਨਸੀਬੇ,
ਯਾ ਉਹ ਮਰਨ ਕਿ ਜਿਨ੍ਹਾਂ ਦੀ ਕਬਰੇ,
ਦੀਵਾ ਬਲੇ ਨਾ ਕਾਰਾ...
ਸ਼ਿਵ ਕੁਮਾਰ ਬਟਾਲਵੀ
ਬਾਪੂ, ਜਦੋਂ ਤੇਰਾ ਹੱਥ ਮੇਰੇ ਸਿਰ ਤੇ ਹੋਵੇ ਤਾਂ ਮੈਂ ਦੁਨੀਆ ਦੀ ਹਰ ਵੱਡੀ ਮੰਜ਼ਿਲ ਫਤਹਿ ਕਰ ਸਕਦਾ ਹਾਂ। ਹੈਪੀ ਬਰਥਡੇ...
ਮੁਸਕਾਨ ਸਭ ਤੋਂ ਸੋਹਣੀ ਭਾਸ਼ਾ ਹੈ, ਜੋ ਬਿਨਾਂ ਕਿਸੇ ਸ਼ਬਦ ਦੇ ਬਹੁਤ ਸਾਰੀਆਂ ਗੱਲਾਂ ਕਹਿ ਦੇਂਦੀ ਹੈ...
ਤਪਦੀ ਧਰਤੀ ਤੇ ਡਿੱਗੇ ਪਾਣੀ ਦੇ ਪਹਿਲੇ ਕਤਰੇ ਨੂੰ ਫ਼ਨਾ ਹੋਣਾ ਹੀ ਪੈਂਦਾ ਹੈ...
ਸਾਡਾ ਇਹ ਪਿਆਰ ਜਿਸਮਾਂ ਦਾ ਨਹੀਂ ਸਗੋਂ ਰੂਹਾਂ ਦਾ ਹੈ, ਜੋ ਜਨਮਾਂ-ਜਨਮਾਂ ਤੱਕ ਕਦੇ ਵੀ ਖਤਮ ਨਹੀਂ ਹੋ ਸਕਦਾ। ਹੈਪੀ ਬਰਥਡੇ ਮੇਰੀ ਜਾਨ...
ਤੇਰੇ ਨਾਮ ਨਾਲ ਧੜਕਦਾ ਮੇਰਾ ਦਿਲ ਹਰ ਵਾਰ,
ਤੂੰ ਹੀ ਮੇਰੀ ਦੁਨੀਆ, ਤੂੰ ਹੀ ਮੇਰਾ ਪਿਆਰ।
ਐਨੀਵਰਸਰੀ ਮੁਬਾਰਕ 💖
ਮਾਏ ਨੀ ਮਾਏ,
ਮੈਂ ਇਕ ਸ਼ਿਕਰਾ ਯਾਰ ਬਣਾਇਆ,
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ,
ਵੇ ਅਸਾਂ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ,
ਉਹ ਮੁੜ ਵਤਨੀਂ ਨਾ ਆਇਆ,
ਮਾਏ ਨੀ ਮਾਏ,
ਮੈਂ ਇਕ ਸ਼ਿਕਰਾ ਯਾਰ ਬਣਾਇਆ...
ਸ਼ਿਵ ਕੁਮਾਰ ਬਟਾਲਵੀ
Visuals "You May Like"
Captivating images and designs to brighten your day.