Heartbreak
Words that heal a broken heart
ਮਜਬੂਰੀਆਂ ਦਾ ਨਾਮ ਦੇ ਕੇ, ਲੋਕ ਅਕਸਰ ਰਿਸ਼ਤੇ ਤੋੜ ਜਾਂਦੇ ਨੇ...
ਮੇਰੀ ਖਾਮੋਸ਼ੀ ਵਿੱਚ ਵੀ ਤੇਰਾ ਹੀ ਜ਼ਿਕਰ ਹੈ, ਮੈਨੂੰ ਅੱਜ ਵੀ ਤੇਰਾ ਹੀ ਫ਼ਿਕਰ ਹੈ...
ਅਸੀਂ ਤੇਰੇ ਲਈ ਸਭ ਕੁਝ ਛੱਡ ਦਿੱਤਾ, ਤੇ ਤੂੰ ਸਾਨੂੰ ਹੀ ਛੱਡ ਦਿੱਤਾ...
ਮੁਸਕਰਾਹਟਾਂ ਪਿੱਛੇ ਲੁਕੇ ਦਰਦ ਨੂੰ, ਹਰ ਕੋਈ ਨਹੀਂ ਪੜ੍ਹ ਸਕਦਾ...
ਯਾਦਾਂ ਤੇਰੀਆਂ ਸੌਣ ਨਹੀਂ ਦਿੰਦੀਆਂ, ਤੇ ਬੇਵਫ਼ਾਈਆਂ ਤੇਰੀਆਂ ਰੋਣ ਨਹੀਂ ਦਿੰਦੀਆਂ...
ਦਿਲ ਟੁੱਟਣ ਦੀ ਆਵਾਜ਼ ਨਹੀਂ ਹੁੰਦੀ, ਪਰ ਪੀੜ ਸਾਰੀ ਉਮਰ ਰਹਿੰਦੀ ਹੈ...
"Status" You May Like
A curated collection of wisdom and inspiration across different themes.
ਜੋ ਮਜ਼ਾ ਕਿਸੇ ਖਾਹਿਸ਼ ਨੂੰ ਪੂਰਾ ਕਰਨ ਲਈ ਜ਼ੋਰ ਲਾਉਣ ਵਿੱਚ ਆਉਂਦਾ, ਉਹ ਮਜ਼ਾ ਉਸ ਖਾਹਿਸ਼ ਦੇ ਪੂਰਾ ਹੋਣ ਤੇ ਨਹੀਂ ਆਉਂਦਾ...
ਜੇਕਰ ਤੁਹਾਡੇ ਵਿੱਚ ਰਾਹਾਂ ਦੇ ਕੰਡੇ ਚੁਗਣ ਦਾ ਹੁਨਰ ਨਹੀਂ ਹੈ ਤਾਂ ਕੰਡੇ ਬੀਜਣ ਦਾ ਹੁਨਰ ਵੀ ਨਾ ਸਿੱਖੋ...
ਮੰਨਿਆ ਕਿ ਅੱਜ ਰਾਹ ਥੋੜੇ ਔਖੇ ਨੇ, ਪਰ ਮੇਰੇ ਸਿਦਕ ਦੇ ਸਾਹਮਣੇ ਕੱਖ ਵੀ ਨਹੀਂ...
ਡੁੱਬ ਜਾਓ ਜਿੰਨ੍ਹਾਂ ਡੁੱਬਿਆ ਜਾ ਸਕਦਾ,
ਜਿੰਨੀਆਂ ਵੀ ਅਸ਼ੁੱਧੀਆਂ ਨੇ ਉਹ ਸਭ ਉਤਲੀ ਸਤਹਿ ਤੱਕ ਹੀ ਸੀਮਤ ਨੇ...
ਪਹਿਲਾਂ ਖਿਲਾਰੇ ਵਧਾਉਣ ਵਿੱਚ ਲੰਘ ਗਈ ਮਗਰੋਂ ਖਿਲਾਰੇ ਸਾਂਭਣ ਵਿੱਚ ਲੰਘ ਗਈ। ਕੁੱਲ ਮਿਲਾ ਕੇ ਬਸ ਲੰਘ ਗਈ...
ਦੁਨੀਆ ਦੀਆਂ ਸਾਰੀਆਂ ਵੱਡੀਆਂ ਖੁਸ਼ੀਆਂ ਤੇਰੇ ਕਦਮ ਚੁੰਮਣ ਤੇ ਤੈਨੂੰ ਕਦੇ ਕੋਈ ਦੁੱਖ ਨਾ ਆਵੇ। ਹੈਪੀ ਬਰਥਡੇ ਮੇਰੀ ਪਿਆਰੀ ਭੈਣ...
ਬੋਲੇ ਗਏ ਸ਼ਬਦ ਅਜਿਹੀ ਚੀਜ਼ ਹਨ, ਜਿਸਦੇ ਕਾਰਣ ਇਨਸਾਨ ਜਾਂ ਤਾਂ, ਦਿਲ ਵਿੱਚ ਉੱਤਰ ਜਾਂਦਾ ਹੈ, ਜਾਂ ਫਿਰ ਦਿਲ ਤੋਂ ਉੱਤਰ ਜਾਂਦਾ ਹੈ
ਯਾਦਾਂ ਤੇਰੀਆਂ ਸੌਣ ਨਹੀਂ ਦਿੰਦੀਆਂ, ਤੇ ਬੇਵਫ਼ਾਈਆਂ ਤੇਰੀਆਂ ਰੋਣ ਨਹੀਂ ਦਿੰਦੀਆਂ...
ਨਾ ਪੈਸਾ ਵੱਡਾ ਨਾ ਰੁੱਤਬਾ, ਜਿਹੜਾ ਔਖੇ ਵੇਲ੍ਹੇ ਨਾਲ ਖੜ ਗਿਆ ਉਹੋ ਸਭ ਤੋਂ ਵੱਡਾ...
ਜੇਕਰ ਅਸੀਂ ਆਉਣ ਵਾਲੇ ਕੱਲ ਦੀ ਹਸੀਨ ਸਵੇਰ ਵੇਖਣਾ ਚਾਉਂਦੇ ਹਾਂ ਤਾਂ ਸਾਨੂੰ ਆਪਣੇ ਅੱਜ ਦੀਆਂ ਕਾਲੀਆਂ ਰਾਤਾਂ ਦਾ ਸਾਹਮਣਾ ਕਰਨਾ ਹੀ ਪਵੇਗਾ।
ਮੇਰੀ ਇਸ ਖੂਬਸੂਰਤ ਜ਼ਿੰਦਗੀ ਦਾ ਅਸਲੀ ਤੇ ਸਭ ਤੋਂ ਵੱਡਾ ਹੀਰੋ ਮੇਰਾ ਵੀਰਾ ਹੈ। ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...
ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇਸੇ ਤਰਾਂ ਹਰ ਹੱਥ ਮਿਲਾਉਣ ਵਾਲਾ ਦੋਸਤ ਨਹੀਂ ਹੁੰਦਾ...
ਰੱਬ ਕਰੇ ਤੇਰੇ ਹਿੱਸੇ ਦੀਆਂ ਸਾਰੀਆਂ ਉਦਾਸੀਆਂ ਮੈਨੂੰ ਮਿਲ ਜਾਣ ਤੇ ਮੇਰੀਆਂ ਸਾਰੀਆਂ ਵੱਡੀਆਂ ਖੁਸ਼ੀਆਂ ਤੈਨੂੰ ਮਿਲਣ। ਹੈਪੀ ਬਰਥਡੇ ਭੈਣੇ...
ਦੁਨੀਆ ਵਿੱਚ ਭੈਣ ਦਾ ਪਿਆਰ ਜ਼ਿੰਦਗੀ ਦਾ ਸਭ ਤੋਂ ਵੱਡਾ ਅਤੇ ਅਨਮੋਲ ਅਸ਼ੀਰਵਾਦ ਹੁੰਦਾ ਹੈ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...
ਮੇਰੇ ਹਰ ਛੋਟੇ-ਵੱਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੀ ਨੀਂਦ ਕੁਰਬਾਨ ਕਰਨ ਵਾਲੇ ਧਰਤੀ ਤੇ ਵਸਦੇ ਮੇਰੇ ਰੱਬ ਨੂੰ ਜਨਮਦਿਨ ਬਹੁਤ-ਬਹੁਤ ਮੁਬਾਰਕ...
ਜਿਸ ਕੰਮ ਤੋਂ ਰੋਜ਼ੀ-ਰੋਟੀ ਚੱਲ ਰਹੀ ਹੋਵੇ ਜੇ ਉਸਨੂੰ ਹੀ ਬੋਝ ਸਮਝ ਕੇ ਕੰਮ ਕਰੋਗੇ ਤਾਂ ਉਸ ਕੰਮ ਤੋਂ ਕਮਾਏ ਪੈਸੇ ਤੁਹਾਨੂੰ ਕਦੇ ਖੁਸ਼ੀ ਨਹੀਂ ਦੇ ਸਕਦੇ...
ਜ਼ਿੰਦਗੀ One Way Road ਆ ਜਿਸ ਚ ਪਿੱਛੇ ਮੁੜਨਾ ਨਾਮੁਮਕਿਨ ਹੁੰਦਾ ਤੇ ਜੇ ਕਿਤੇ ਕੋਈ ਗਲਤ ਮੋੜ ਮੁੜ ਗਏ ਫਿਰ ਤੇ ਬਸ ਕਹਾਣੀ ਖਤਮ...
ਬੁੱਲ੍ਹਿਆ ਕੀ ਜਾਣਾ ਮੈਂ ਕੌਣ,
ਨਾ ਮੈਂ ਮੋਮਨ ਵਿੱਚ ਮਸੀਤਾਂ,
ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿੱਚ ਪਲੀਤਾਂ,
ਨਾ ਮੈਂ ਮੂਸਾ ਨਾ ਫ਼ਿਰਔਨ,
ਬੁੱਲ੍ਹਿਆ ਕੀ ਜਾਣਾ ਮੈਂ ਕੌਣ...
ਬੁੱਲ੍ਹੇ ਸ਼ਾਹ
ਕਿਸੇ ਨੂੰ ਡਰ ਹੈ ਕਿ ਉਹ ਵੇਖ ਨਾ ਲਵੇ, ਕਿਸੇ ਨੂੰ ਤਸੱਲੀ ਹੈ ਕਿ ਉਹ ਵੇਖ ਰਿਹਾ ਹੈ...
ਕਈ ਵਾਰੀ ਕਿਸਮਤ, ਲੋਕ ਅਤੇ ਹਲਾਤ ਏਨੇ ਵੀ ਬੁਰੇ ਨਹੀਂ ਹੁੰਦੇ, ਜਿੰਨ੍ਹੇ ਅਸੀਂ ਸੋਚ-ਸੋਚ ਕੇ ਬਣਾ ਦੇਂਦੇ ਹਾਂ...
ਇਹ ਦੁਨੀਆ ਵਿਸ਼ਵਾਸ ਦੇ ਆਸਰੇ ਨਹੀਂ ਅੰਧਵਿਸ਼ਵਾਸ ਦੇ ਆਸਰੇ ਚੱਲ ਰਹੀ ਹੈ...
ਛਾਂ ਦਾ ਅਨੰਦ ਮਾਨਣ ਲਈ ਪਹਿਲਾਂ ਰੁੱਖ ਲਾਉਣਾ ਅਤੇ ਪਾਲਣਾ ਜ਼ਰੂਰੀ ਹੈ, ਹਰ ਕੋਈ ਸੁੱਖ ਸੰਘਰਸ਼ ਅਤੇ ਘਾਲਣਾ ਤੋਂ ਬਾਅਦ ਹੀ ਹਾਸਿਲ ਹੁੰਦਾ ਹੈ...
ਜ਼ਿੰਦਗੀ ਦੇ ਫ਼ੁੱਲ ਨੂੰ ਮੁਰਝਾਉਣ ਤੋਂ ਪਹਿਲਾਂ ਮਹਿਕਣ ਦਾ ਮੌਕਾ ਜਰੂਰ ਦਿਓ। ਕਿਉਂਕ ਮਹਿਕ ਹੀ ਫ਼ੁੱਲ ਦੀ ਪਹਿਚਾਣ ਹੈ..
ਕੱਲ ਕੀ ਹੋਣਾ ਇਹ ਨਾਂ ਤਾਂ ਸਾਨੂੰ ਪਤਾ ਹੈ ਅਤੇ ਨਾਂ ਹੀ ਸਾਡੇ ਵੱਸ ਹੈ। ਪਰ ਅੱਜ ਅਸੀਂ ਕੀ ਕਰ ਰਹੇ ਹਾਂ ਇਹ ਸਾਨੂੰ ਪਤਾ ਵੀ ਹੈ ਅਤੇ ਸਾਡੇ ਵੱਸ ਵੀ ਹੈ...
ਦੁਨੀਆਂ ਦਾ ਹਰ ਆਦਮੀ ਦਾਨੀ ਵੀ ਹੈ ਤੇ ਮੰਗਤਾ ਵੀ, ਸਮੇਂ ਅਤੇ ਥਾਂ ਨਾਲ ਪਾਤਰ ਬਦਲ ਜਾਂਦੇ ਹਨ...
ਮੇਰੀ ਬਹੁਤ ਹੀ ਪਿਆਰੀ ਜਿਹੀ ਛੋਟੀ ਭੈਣ ਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ, ਤੂੰ ਸਾਡੇ ਘਰ ਦੀ ਰਾਜਕੁਮਾਰੀ ਹੈਂ...
ਜੇ ਕੋਈ ਤੁਹਾਨੂੰ ਰੁੱਸਿਆਂ ਨੂੰ ਮਨਾ ਰਿਹਾ ਹੈ ਤਾਂ ਮੰਨ ਜਾਓ ਅਤੇ ਜੇਕਰ ਕੋਈ ਤੁਹਾਡੇ ਨਾਲ ਗੁੱਸੇ ਹੈ ਤਾਂ ਉਸਨੂੰ ਤੁਸੀਂ ਮਨਾ ਲਉ। ਇਹ ਸਭ ਤੋਂ ਸੌਖਾ ਤਰੀਕਾ ਹੈ ਖੁਸ਼ ਰਹਿਣ ਦਾ...
ਤੁਹਾਡਾ ਬਹੁਤ ਵੱਡਾ ਤਜ਼ਰਬਾ ਅਤੇ ਤੁਹਾਡੀ ਦੂਰਅੰਦੇਸ਼ੀ ਸੋਚ ਸਾਨੂੰ ਹਮੇਸ਼ਾ ਕੰਮ ਵਿੱਚ ਸਹੀ ਰਾਹ ਦਿਖਾਉਂਦੀ ਹੈ। ਹੈਪੀ ਬਰਥਡੇ...
ਕੁਝ ਹਾਸਿਲ ਕਰ ਲੈਣਾ ਹਮੇਸ਼ਾਂ ਜਿੱਤ ਨਹੀਂ ਹੁੰਦੀ ਅਤੇ ਕੁਝ ਗਵਾ ਲੈਣਾ ਹਮੇਸ਼ਾਂ ਹਾਰ ਨਹੀਂ ਹੁੰਦੀ। ਹਾਰ ਜਿੱਤ ਦੇ ਵਿਚਕਾਰ ਜੋ ਖਾਲੀ ਜਗ੍ਹਾ ਹੈ ਉਹੀ ਜੀਵਨ ਦਾ ਆਧਾਰ ਹੈ। ਇਹ ਪੂਰੀ ਦੁਨੀਆਂ ਉਸੇ ਖਾਲੀ ਜਗ੍ਹਾ ਦੀ ਹੀ ਦੇਣ ਹੈ...
ਤੇਰੀਆਂ ਗੱਲਾਂ 'ਚ ਮੇਰਾ ਸਕੂਨ ਵੱਸਦਾ ਏ,
ਤੇਰੇ ਨਾਲ ਹੀ ਮੇਰਾ ਹਰ ਦਿਨ ਹੱਸਦਾ ਏ।
ਹੈਪੀ ਐਨੀਵਰਸਰੀ ❤️
Visuals "You May Like"
Captivating images and designs to brighten your day.