View Status 01M1X8AHYCXC0ZQSWY8PDJ1JG6
Motivation

ਯਕੀਨ ਹੋਵੇ ਤਾਂ ਪਹਾੜ ਤੋੜ ਕੇ ਰਾਸਤਾ ਬਣਾਇਆ ਜਾ ਸਕਦਾ ਹੈ ਪਰ ਜੇਕਰ ਯਕੀਨ ਨਾ ਹੋਵੇ ਤਾਂ ਬਣੇ ਹੋਏ ਰਸਤਿਆਂ ਤੇ ਵੀ ਚੱਲਣਾ ਔਖਾ ਹੋ ਜਾਂਦਾ ਹੈ..

View Status 01M1X88BGW8RFA2HGEM4GSKW2J
Life Truth

ਜ਼ਿਆਦਾਤਰ ਲੋਕਾਂ ਨੂੰ ਸੱਚ ਬੋਲਣਾ ਬਹੁਤ ਪਸੰਦ ਹੁੰਦਾ ਹੈ ਪਰ ਸੁਨਣਾ ਨਹੀਂ...

View Status 01M1X87VR5XJNSF4TTCFJD5ZVN
Motivation

ਡਰ ਦਾ ਸਾਹਮਣਾ ਜਦ ਤੱਕ ਡਰਕੇ ਹੋਵੇਗਾ ਉਦੋਂ ਤੱਕ ਡਰ ਦੀ ਜਿੱਤ ਯਕੀਨੀ ਹੈ, ਇਕ ਵਾਰੀ ਹੌਸਲਾਂ ਕਰਕੇ ਕਦਮ ਪੁੱਟ ਲੈਣਾ ਚਾਹੀਦਾ ਹੈ...

View Status 01M1X86Y7SANNBZG1ETC43XZY7
Success

ਨਜ਼ਰੀਆ ਚੰਗਾ ਹੋਣ ਦਾ ਨਤੀਜਾ ਵੀ ਚੰਗਾ ਹੋਵੇ ਇਹ ਜਰੂਰੀ ਨਹੀਂ, ਪਰ ਨਜ਼ਰੀਆ ਬੁਰਾ ਹੋਣ ਨਾਲ ਨਤੀਜਾ ਜਰੂਰ ਬੁਰਾ ਹੁੰਦਾ ਹੈ...

View Status 01M1X85F50V365A3Q1DXK4FPX8
Family

ਰਿਸ਼ਤੇ ਕਦੇ ਵੀ ਇੱਕ ਤਰਫ਼ਾ ਨਹੀਂ ਹੁੰਦੇ, ਉਹੋ ਰਿਸ਼ਤੇ ਹੀ ਨਿਭਦੇ ਹਨ ਜਿੰਨ੍ਹਾਂ ਵਿੱਚ ਹਰ ਕੋਈ ਇਨਸਾਨ ਉਹਨਾਂ ਨੂੰ ਨਿਭਾਉਣ ਲਈ ਦਿਲੋਂ ਚਾਹਵਾਨ ਹੁੰਦਾ ਹੈ...

View Status 01M1X84J5FWR5SWTM0RXPPVYW9
Friendship

ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...

View Status 01M1X83P9DQVJK5PZZM6C0HN2D
Life Truth

ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇਸੇ ਤਰਾਂ ਹਰ ਹੱਥ ਮਿਲਾਉਣ ਵਾਲਾ ਦੋਸਤ ਨਹੀਂ ਹੁੰਦਾ...

View Status 01M1X820474EG61J64JZBYVXBG
Life Truth

ਜ਼ਿੰਦਗੀ ਦੀ ਗੱਡੀ ਕਦੋਂ ਕਿੱਥੇ ਕਿਸੇ ਨੂੰ ਥੱਲੇ ਲਾਹ ਦੇਵੇ ਕੋਈ ਪਤਾ ਨਹੀਂ, ਮੰਜ਼ਿਲਾਂ ਉਡੀਕਦੇ ਕਿਤੇ ਸਫ਼ਰ ਦੇ ਮਜ਼ੇ ਤੋਂ ਵਾਂਝੇ ਨਾ ਰਹਿ ਜਾਈਏ...

View Status 01M1X81DBQ3J9EXP4M3GMFHNSR
Confidence

ਜਿੰਮੇਵਾਰੀ ਚੁੱਕਣੀ ਹੈ ਤਾਂ ਹਾਰ ਦੀ ਚੁੱਕੋ ਕਿਉਂਕਿ ਜਿੱਤ ਦੀ ਟ੍ਰਾਫ਼ੀ ਨਾਲ ਫੋਟੋਆਂ ਤਾਂ ਵਾਧੂ ਖਿਡਾਰੀ ਵੀ ਖਿੱਚਾ ਲੈਂਦਾ...

View Status 01M1X80WX2ES6GYHC6CATKEATD
Life Truth

ਤੁਹਾਡੇ ਫ਼ਰਜ਼ ਤੇ ਜਿੰਮੇਵਾਰੀਆਂ ਇਸਤੋਂ ਪਹਿਲਾਂ ਕਿ ਕੋਈ ਦੂਜ਼ਾ ਸਮਝਾਵੇ ਆਪੇ ਸਮਝ ਲੈਣੇ ਚਾਹੀਦੇ ਆ। ਇਸ ਨਾਲ ਇਜ਼ਤ ਅਤੇ ਰਿਸ਼ਤੇ ਦੋਵੇਂ ਬਚੇ ਰਹਿੰਦੇ ਨੇ...

View Status 01M1X802J9TM6D2JKZ1Z2QJJY4
Motivation

ਕੁੱਝ ਵੀ ਅਜਿਹਾ ਅਚਾਨਕ ਵਾਪਰਨਾ ਜੋ ਸਾਡੀ ਇੱਛਾ ਦੇ ਵਿਰੁੱਧ ਹੋਵੇ ਹਾਦਸਾ ਅਖਵਾਉਂਦਾ ਹੈ ਤੇ ਜ਼ਿੰਦਗੀ ਦੇ ਰਾਹਾਂ ਤੇ ਅਜਿਹੇ ਹਾਦਸੇ ਹਰ ਪਲ ਵਾਪਰਦੇ ਹਨ। ਪਰ ਸਫ਼ਰ ਫਿਰ ਵੀ ਜਾਰੀ ਰਹਿੰਦਾ ਹੈ, ਇਹੋ ਹੀ ਜ਼ਿੰਦਗੀ ਹੈ...

View Status 01M1X7Z7NY0CCE2223Y5ET50WZ
Life Truth

ਕੱਲ ਤੱਕ ਜੋ ਕੁੱਝ ਕਿਸੇ ਦੂਜੇ ਲਈ ਨਜਾਇਜ਼ ਸੀ ਅੱਜ ਆਪਣੇ ਲਈ ਓਹੋ ਸਭ ਕੁੱਝ ਜਾਇਜ ਕਿਵੇਂ ਹੋ ਸਕਦਾ?

View Status 01M1X7YGBHS3EGZDYTHNKP6Y22
Confidence

ਨਾ ਮਾਰ ਆਪਣੇ ਅੰਦਰ ਦੇ ਚੰਗੇ ਇਨਸਾਨ ਨੂੰ
ਲੋੜ ਬੜੀ ਆ ਤੇਰੀ ਇਸ ਜਹਾਨ ਨੂੰ...

View Status 01M1X7XMQDG2VVJQDKCHYVG0XW
Hardwork

ਜੇਕਰ ਅਸੀਂ ਆਉਣ ਵਾਲੇ ਕੱਲ ਦੀ ਹਸੀਨ ਸਵੇਰ ਵੇਖਣਾ ਚਾਉਂਦੇ ਹਾਂ ਤਾਂ ਸਾਨੂੰ ਆਪਣੇ ਅੱਜ ਦੀਆਂ ਕਾਲੀਆਂ ਰਾਤਾਂ ਦਾ ਸਾਹਮਣਾ ਕਰਨਾ ਹੀ ਪਵੇਗਾ।

View Status 01M1X7WYJMGB9F8C2NKESEQ639
Life Truth

ਜਿੰਮੇਵਾਰੀਆਂ ਅਕਸਰ ਸ਼ੌਂਕ ਨੂੰ ਮਾਰ ਦੇਂਦੀਆਂ ਹਨ। ਪਰ ਸ਼ੌਂਕ ਹੀ ਹੁੰਦੇ ਨੇ ਜੋ ਜ਼ਿੰਦਗੀ ਵਿੱਚ ਉਤਸ਼ਾਹ ਬਣਾਈ ਰੱਖਦੇ ਹਨ। ਇਸ ਲਈ ਆਪਣੇ ਸ਼ੌਂਕ ਜਿਓੰਦੇ ਰੱਖਣੇ ਬਹੁਤ ਜਰੂਰੀ ਹਨ...

View Status 01M1X5YMXXZYTTXBV0DWNYZ767
Life Truth

ਸੱਚਾਈ, ਇਮਾਨਦਾਰੀ ਅਤੇ ਧੀਰਜ ਹੋ ਸਕਦਾ ਬਹੁਤ ਜ਼ਿਆਦਾ ਧਨ-ਦੌਲਤ ਨਾ ਦੇਂਦੇ ਹੋਣ, ਪਰ ਮਾਨਸਿਕ ਸਕੂਨ ਅਤੇ ਚੰਗੀ ਨੀਂਦ ਜਰੂਰ ਦੇਂਦੇ ਹਨ...

Showing 1-20 of 76 results