ਰਲ ਕੇ ਬਰਦਾਸ਼ਤ ਕੀਤੀਆਂ ਮੁਸੀਬਤਾਂ, ਅਨੰਦਮਈ ਰਿਸ਼ਤੇ ਉਸਾਰਦੀਆਂ ਹਨ...
#Husband
Browse our curated collection of quotes and statuses tagged with #Husband.
ਜੇ ਕੋਈ ਤੁਹਾਨੂੰ ਰੁੱਸਿਆਂ ਨੂੰ ਮਨਾ ਰਿਹਾ ਹੈ ਤਾਂ ਮੰਨ ਜਾਓ ਅਤੇ ਜੇਕਰ ਕੋਈ ਤੁਹਾਡੇ ਨਾਲ ਗੁੱਸੇ ਹੈ ਤਾਂ ਉਸਨੂੰ ਤੁਸੀਂ ਮਨਾ ਲਉ। ਇਹ ਸਭ ਤੋਂ ਸੌਖਾ ਤਰੀਕਾ ਹੈ ਖੁਸ਼ ਰਹਿਣ ਦਾ...
ਤੇਰੇ ਪਿਆਰ ਨਾਲ ਰੰਗੀ ਮੇਰੀ ਹਰ ਇਕ ਬਹਾਰ,
ਤੇਰੇ ਨਾਲ ਹੀ ਸੋਹਣਾ ਲੱਗੇ ਮੇਰਾ ਸੰਸਾਰ।
ਹੈਪੀ ਐਨੀਵਰਸਰੀ ❤️
ਤੇਰੀਆਂ ਗੱਲਾਂ 'ਚ ਮੇਰਾ ਸਕੂਨ ਵੱਸਦਾ ਏ,
ਤੇਰੇ ਨਾਲ ਹੀ ਮੇਰਾ ਹਰ ਦਿਨ ਹੱਸਦਾ ਏ।
ਹੈਪੀ ਐਨੀਵਰਸਰੀ ❤️
ਤੇਰਾ ਸਾਥ ਮਿਲਿਆ ਤਾਂ ਜ਼ਿੰਦਗੀ ਗੁਲਜ਼ਾਰ ਹੋ ਗਈ,
ਹਰ ਦੁਆ ਮੇਰੀ ਤੇਰੇ ਪਿਆਰ ਨਾਲ ਸਾਕਾਰ ਹੋ ਗਈ।
ਐਨੀਵਰਸਰੀ ਮੁਬਾਰਕ ❤️
ਮੇਰੇ ਹਰ ਡਿੱਗਦੇ ਹੰਝੂ ਨੂੰ ਇੱਕ ਸੱਚੀ ਮੁਸਕਰਾਹਟ ਵਿੱਚ ਬਦਲਣ ਵਾਲੀ ਰੱਬੀ ਰੂਹ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...