punjabi

ਬੁੱਲ੍ਹਿਆ ਕੀ ਜਾਣਾ ਮੈਂ ਕੌਣ,
ਨਾ ਮੈਂ ਮੋਮਨ ਵਿੱਚ ਮਸੀਤਾਂ,
ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿੱਚ ਪਲੀਤਾਂ,
ਨਾ ਮੈਂ ਮੂਸਾ ਨਾ ਫ਼ਿਰਔਨ,
ਬੁੱਲ੍ਹਿਆ ਕੀ ਜਾਣਾ ਮੈਂ ਕੌਣ...

ਬੁੱਲ੍ਹੇ ਸ਼ਾਹ

Recommended For You

More Like This

View All
View Status 01KSXYNPYYV6FS6J3ME38W0ZK4
Birthday

ਮੇਰੇ ਆਉਂਦੇ-ਜਾਂਦੇ ਹਰ ਸਾਹ ਵਿੱਚ ਸਿਰਫ ਤੇ ਸਿਰਫ ਤੇਰਾ ਨਾਮ ਹੀ ਵਸਦਾ ਹੈ। ਤੂੰ ਹੀ ਮੇਰਾ ਅੱਜ ਹੈਂ ਤੇ ਤੂੰ ਹੀ ਮੇਰਾ ਕੱਲ੍ਹ। ਜਨਮਦਿਨ ਮੁਬਾਰਕ...

View Status 01KSSRNM917A42MNBYXZ5A63PQ
Family

ਅਸਲੀ ਕਾਮਯਾਬੀ ਸ਼ੁਹਰਤ ਵਿੱਚ ਨਹੀਂ, ਸਗੋਂ ਉਨ੍ਹਾਂ ਲੋਕਾਂ ਦੇ ਚਿਹਰੇ ਦੀ ਮੁਸਕਾਨ ਵਿੱਚ ਹੈ ਜੋ ਤੁਹਾਨੂੰ ਦਿਲੋਂ ਪਿਆਰ ਕਰਦੇ ਹਨ...

View Status 01KSSQGE92C52EF839QR79Z94Z
Life Truth

ਬੋਲੇ ਗਏ ਸ਼ਬਦ ਅਜਿਹੀ ਚੀਜ਼ ਹਨ, ਜਿਸਦੇ ਕਾਰਣ ਇਨਸਾਨ ਜਾਂ ਤਾਂ, ਦਿਲ ਵਿੱਚ ਉੱਤਰ ਜਾਂਦਾ ਹੈ, ਜਾਂ ਫਿਰ ਦਿਲ ਤੋਂ ਉੱਤਰ ਜਾਂਦਾ ਹੈ

View Status 01KSXZ23RXTZ2AXGM0VZ8MXXEB
Birthday

ਤੁਹਾਡਾ ਬਹੁਤ ਵੱਡਾ ਤਜ਼ਰਬਾ ਅਤੇ ਤੁਹਾਡੀ ਦੂਰਅੰਦੇਸ਼ੀ ਸੋਚ ਸਾਨੂੰ ਹਮੇਸ਼ਾ ਕੰਮ ਵਿੱਚ ਸਹੀ ਰਾਹ ਦਿਖਾਉਂਦੀ ਹੈ। ਹੈਪੀ ਬਰਥਡੇ...

View Status 01KSXZ0SE7DA3RTH03APGC81G9
Birthday

ਤੁਹਾਡੇ ਵਰਗੇ ਵਧੀਆ ਅਤੇ ਸੁਲਝੇ ਹੋਏ ਸੁਭਾਅ ਵਾਲੇ ਬੌਸ ਦਾ ਮਿਲਣਾ ਸੱਚੀਂ ਬਹੁਤ ਚੰਗੀ ਕਿਸਮਤ ਦੀ ਗੱਲ ਹੈ। ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ...

View Status 01KSSRQG57X289J62FRMZWDB37
Life Truth

ਵਕਤ ਬਦਲਦਾ ਹੈ ਤਾਂ ਲੋਕ ਵੀ ਬਦਲ ਜਾਂਦੇ ਨੇ, ਪਰ ਜਿਹੜੇ ਰੂਹਾਂ ਤੋਂ ਜੁੜੇ ਹੋਣ, ਉਹ ਆਖਰੀ ਸਾਹ ਤੱਕ ਸਾਥ ਨਹੀਂ ਛੱਡਦੇ...

View Status 01KSSRRFBPWT1QP7A9A06PBK2Z
Romantic

ਤੇਰੇ ਨਾਲ ਬਿਤਾਇਆ ਹਰ ਪਲ ਮੇਰੇ ਦਿਲ ਨੂੰ ਇੱਕ ਵੱਖਰਾ ਹੀ ਸਕੂਨ ਦਿੰਦਾ ਹੈ। ਤੂੰ ਸਿਰਫ਼ ਮੇਰੀ ਮੁਹੱਬਤ ਨਹੀਂ, ਮੇਰੀ ਜ਼ਿੰਦਗੀ ਦਾ ਸਭ ਤੋਂ ਪਿਆਰਾ ਅਹਿਸਾਸ ਹੈਂ...

View Status 01KSXXSJQRBMDD6H7S5JGBTWM4
Birthday

ਬਾਪੂ, ਜਦੋਂ ਤੇਰਾ ਹੱਥ ਮੇਰੇ ਸਿਰ ਤੇ ਹੋਵੇ ਤਾਂ ਮੈਂ ਦੁਨੀਆ ਦੀ ਹਰ ਵੱਡੀ ਮੰਜ਼ਿਲ ਫਤਹਿ ਕਰ ਸਕਦਾ ਹਾਂ। ਹੈਪੀ ਬਰਥਡੇ...

View Status 01KSXYZKJA4XGYKT21NP8D8VWW
Birthday

ਰੱਬ ਕਰੇ ਤੁਹਾਡੀ ਤਰੱਕੀ ਦਾ ਇਹ ਸੋਹਣਾ ਸਫ਼ਰ ਇਸੇ ਤਰ੍ਹਾਂ ਜਾਰੀ ਰਹੇ ਤੇ ਵੱਡੀਆਂ ਕਾਮਯਾਬੀਆਂ ਤੁਹਾਡੇ ਕਦਮ ਚੁੰਮਣ। ਜਨਮਦਿਨ ਮੁਬਾਰਕ ਬੌਸ...

View Status 01KSXY4WM04Q1RFWVRGWZM130F
Birthday

ਰੱਬ ਕਰੇ ਤੇਰੇ ਹਿੱਸੇ ਦੀਆਂ ਸਾਰੀਆਂ ਉਦਾਸੀਆਂ ਮੈਨੂੰ ਮਿਲ ਜਾਣ ਤੇ ਮੇਰੀਆਂ ਸਾਰੀਆਂ ਵੱਡੀਆਂ ਖੁਸ਼ੀਆਂ ਤੈਨੂੰ ਮਿਲਣ। ਹੈਪੀ ਬਰਥਡੇ ਭੈਣੇ...

View Status 01KSXYKFTDFV2MPMSYDZRVBNF1
Birthday

ਜਦੋਂ ਤੂੰ ਮੇਰੇ ਵੱਲ ਦੇਖ ਕੇ ਮੁਸਕਰਾਉਂਦੀ ਹੈਂ, ਤਾਂ ਮੈਨੂੰ ਲੱਗਦਾ ਹੈ ਜਿਵੇਂ ਸਾਰੀ ਕਾਇਨਾਤ ਖਿੜ ਗਈ ਹੋਵੇ। ਜਨਮਦਿਨ ਮੁਬਾਰਕ ਮੇਰੀ ਰੂਹ...

View Status 01KSSPHV3540VY4JY325K58MNF
Motivation

ਬਦਲਾਅ ਕੁਦਰਤ ਦਾ ਇੱਕ ਅਹਿਮ ਨਿਯਮ ਹੈ, ਇਸਦੇ ਪ੍ਰਭਾਵ ਤੋਂ ਬਚਣ ਅਤੇ ਨਜ਼ਰਅੰਦਾਜ਼ ਕਰਨ ਦੀ ਬਜਾਇ ਇਸਨੂੰ ਸਮਝ ਕੇ ਆਪਣੇ-ਆਪ ਨੂੰ ਅਨੂਕੂਲ ਬਣਾਉਣਾ ਹੀ ਇਨਸਾਨ ਦੀ ਤਰੱਕੀ ਦੀ ਨਿਸ਼ਾਨੀ ਹੈ...

View Status 01KSXXA840CDARPRXYY83GE5YQ
Birthday

ਮੇਰੀ ਹਰ ਛੋਟੀ-ਵੱਡੀ ਕਾਮਯਾਬੀ ਦੇ ਪਿੱਛੇ ਮੇਰੀ ਮਿਹਨਤ ਨਹੀਂ, ਮੇਰੀ ਮਾਂ ਦੀਆਂ ਦਿਨ ਰਾਤ ਉਸ ਰੱਬ ਤੋਂ ਮੰਗੀਆਂ ਸੱਚੀਆਂ ਦੁਆਵਾਂ ਨੇ। ਜਨਮਦਿਨ ਮੁਬਾਰਕ ਮਾਂ...

View Status 01KSSPQBFE57BFA0QWJN3Q1JTC
Motivation

ਕੋਈ ਵੀ ਰਿਸ਼ਤਾ ਜਾਂ ਯਾਰ ਬਣਾਉਣ ਤੋਂ ਪਹਿਲਾਂ ਫੈਦਾ-ਨੁਕਸਾਨ ਜ਼ਰੂਰ ਵੇਖ ਲੈਣਾ ਚਾਈਦਾ ਕਿਉਂਕਿ ਭਾਵਨਾਵਾਂ Dopamine ਦੇ Level ਦੇ ਹਿਸਾਬ ਨਾਲ ਬਦਲਦੀਆਂ ਰਹਿੰਦੀਆਂ ਹਨ....

View Status 01KSSRVT99YQH02PA49Z768YFD
Friendship

ਦੋਸਤ ਉਹ ਨਹੀਂ ਜੋ ਸਿਰਫ਼ ਖੁਸ਼ੀ ਵਿੱਚ ਨਾਲ ਹੋਣ, ਅਸਲੀ ਦੋਸਤ ਤਾਂ ਉਹ ਨੇ ਜੋ ਦਰਦ ਵੇਲੇ ਬਿਨਾਂ ਕਹੇ ਤੁਹਾਡੇ ਦਿਲ ਦਾ ਹਾਲ ਸਮਝ ਲੈਣ...

View Status 01KSXYF15TQZSKMH35GQAMR3EY
Birthday

ਤੇਰੇ ਬਿਨਾਂ ਸਾਡੀਆਂ ਇਨ੍ਹਾਂ ਮਹਿਫ਼ਿਲਾਂ ਵਿੱਚ ਕਦੇ ਵੀ ਉਹ ਪਹਿਲਾਂ ਵਾਲੀ ਰੌਣਕ ਨਹੀਂ ਹੁੰਦੀ ਮਿੱਤਰਾ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...

View Status 01KSXY0FGCXF0SYKNVP732F3ZR
Birthday

ਦੁਨੀਆ ਵਿੱਚ ਵੀਰਾਂ ਨਾਲ ਹੀ ਸਾਰੀਆਂ ਰੌਣਕਾਂ ਨੇ, ਤੇ ਮੇਰੇ ਵੀਰਾਂ ਨਾਲ ਹੀ ਮੇਰੀ ਅਸਲੀ ਸਰਦਾਰੀ ਹੈ। ਹੈਪੀ ਬਰਥਡੇ ਵੀਰੇ...

View Status 01KSXXD49VTRQSG00RC7PMDV21
Birthday

ਮੇਰੀ ਇਸ ਪੂਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਅਨਮੋਲ ਤੋਹਫ਼ਾ ਸਿਰਫ਼ ਤੂੰ ਹੈਂ, ਮਾਂ। ਮੇਰੀ ਪਿਆਰੀ ਮਾਂ ਨੂੰ ਜਨਮਦਿਨ ਮੁਬਾਰਕ, ਰੱਬ ਤੈਨੂੰ ਹਮੇਸ਼ਾ ਹੱਸਦਾ-ਵੱਸਦਾ ਰੱਖੇ...

View Status 01KSXZ061BBRPZDX86ZASQ5KKK
Birthday

ਤੁਹਾਡੀ ਦਿਨ-ਰਾਤ ਦੀ ਮਿਹਨਤ ਅਤੇ ਲਗਨ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...

View Status 01KSSR58CDJAN43ZBXR4HV6XEF
Confidence

ਕਿਸੇ ਦੂਜ਼ੇ ਦੀ ਕਾਮਯਾਬੀ ਨੂੰ ਕਿਸਮਤ ਦਾ ਵਰਦਾਨ ਕਹਿਣ ਤੋਂ ਪਹਿਲਾਂ ਏਨਾ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਉਸ ਵਰਦਾਨ ਨੂੰ ਹਾਸਿਲ ਕਰਨ ਲਈ ਉਸਨੇ ਤਪੱਸਿਆ ਵੀ ਕਿੰਨੀ ਕੀਤੀ ਹੋਵੇਗੀ...

View Status 01KSXX7EBGTQDA3D3H59CGAWX9
Birthday

ਰੱਬ ਖੁਦ ਧਰਤੀ ਦੇ ਹਰ ਕੋਨੇ ਵਿੱਚ ਨਹੀਂ ਪਹੁੰਚ ਸਕਦਾ ਸੀ, ਇਸੇ ਲਈ ਉਸਨੇ 'ਮਾਂ' ਬਣਾਈ। ਹੈਪੀ ਬਰਥਡੇ ਮੇਰੀ ਪਿਆਰੀ ਬੇਬੇ..

View Status 01KSXYTQZZK4ZBVHJCMDRD8YEF
Birthday

ਸਾਡਾ ਇਹ ਪਿਆਰ ਜਿਸਮਾਂ ਦਾ ਨਹੀਂ ਸਗੋਂ ਰੂਹਾਂ ਦਾ ਹੈ, ਜੋ ਜਨਮਾਂ-ਜਨਮਾਂ ਤੱਕ ਕਦੇ ਵੀ ਖਤਮ ਨਹੀਂ ਹੋ ਸਕਦਾ। ਹੈਪੀ ਬਰਥਡੇ ਮੇਰੀ ਜਾਨ...

View Status 01KSXYJKRYDF7DBHG03QRK0699
Birthday

ਜ਼ਿੰਦਗੀ ਦੇ ਇਸ ਸਫ਼ਰ ਵਿੱਚ ਤੇਰਾ ਸਾਥ ਮਿਲਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਅਤੇ ਪਿਆਰਾ ਇਤਫ਼ਾਕ ਹੈ। ਜਨਮਦਿਨ ਮੁਬਾਰਕ ਮੇਰੀ ਜਾਨ...

View Status 01KSXXZN96Q5BWV9G8R5GFJ179
Birthday

ਜ਼ਿੰਦਗੀ ਵਿੱਚ ਦੁੱਖ ਹੋਵੇ ਜਾਂ ਸੁੱਖ, ਮੇਰਾ ਵੀਰਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਖੜ੍ਹਦਾ ਹੈ। ਜਨਮਦਿਨ ਦੀਆਂ ਵਧਾਈਆਂ ਵੀਰੇ...

View Status 01KSXYWD5BWK016KPY1YB9NF0T
Birthday

ਤੂੰ ਮੇਰੀ ਜ਼ਿੰਦਗੀ ਦਾ ਇੱਕ ਉਹ ਖੂਬਸੂਰਤ ਹਿੱਸਾ ਹੈਂ ਜਿਸ ਤੋਂ ਬਿਨਾਂ ਮੈਂ ਹਮੇਸ਼ਾ ਲਈ ਅਧੂਰਾ ਹਾਂ। ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...

View Status 01KT1DEFSWBDKX2V8X69794GCG
Punjabi Shayari

ਮੈਂ ਕੰਡਿਆਲੀ ਥੋਹਰ ਵੇ ਸੱਜਣਾ,
ਉੱਗੀ ਵਿੱਚ ਉਜਾੜਾਂ,
ਜਾਂ ਉੱਡਦੀ ਬਦਲੋਟੀ ਕੋਈ,
ਵਰ੍ਹ ਗਈ ਵਿੱਚ ਪਹਾੜਾਂ,
ਨਾ ਮੇਰੇ ਕੋਈ ਪੱਤਰ ਕੂਲੇ,
ਨਾ ਮੇਰੇ ਕੋਈ ਛਾਵਾਂ,
ਮੈਂ ਤਾਂ ਜਲਦੇ ਮਾਰੂਥਲ ਵਿੱਚ,
ਸੜਦੀ ਅਤੇ ਕੁਰਲਾਵਾਂ...

ਸ਼ਿਵ ਕੁਮਾਰ ਬਟਾਲਵੀ

View Status 01KSXYDRVYPWC0G97V7KDTE6ET
Birthday

ਮੇਰੀ ਰੱਬ ਅੱਗੇ ਇਹੀ ਦੁਆ ਹੈ ਕਿ ਉਹ ਮੈਨੂੰ ਹਰ ਜਨਮ ਵਿੱਚ ਤੇਰੇ ਵਰਗਾ ਸੱਚਾ ਯਾਰ ਦੇਵੇ। ਜਨਮਦਿਨ ਮੁਬਾਰਕ ਮੇਰੀ ਜਾਨ...

View Status 01KSXY7WW6TARXZJNKBSBC4XF2
Birthday

ਰੱਬ ਮੇਰੀ ਭੈਣ ਦੀਆਂ ਦਿਲ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰੇ ਤੇ ਉਸਦੇ ਵਿਹੜੇ ਹਮੇਸ਼ਾ ਖੁਸ਼ੀਆਂ ਨਾਲ ਭਰੇ ਰਹਿਣ...

View Status 01KSXXYTRSQQC23KYT9GW6EYCK
Birthday

ਮੇਰੀਆਂ ਬਚਪਨ ਦੀਆਂ ਸਾਰੀਆਂ ਸ਼ਰਾਰਤਾਂ ਦਾ ਬਰਾਬਰ ਹਿੱਸੇਦਾਰ, ਮੇਰੇ ਸਭ ਤੋਂ ਪਿਆਰੇ ਵੀਰੇ ਨੂੰ ਜਨਮਦਿਨ ਦੀਆਂ ਬਹੁਤ ਮੁਬਾਰਕਾਂ...

View Status 01KSXY5Q1FKD6HY9HWJ5WPX135
Birthday

ਦੁਨੀਆ ਵਿੱਚ ਭੈਣ ਦਾ ਪਿਆਰ ਜ਼ਿੰਦਗੀ ਦਾ ਸਭ ਤੋਂ ਵੱਡਾ ਅਤੇ ਅਨਮੋਲ ਅਸ਼ੀਰਵਾਦ ਹੁੰਦਾ ਹੈ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...